ਘਾਣ ਬੱਚਾ ਘਾਣ ਹੋਇਆ ਨਹੀਂ

- (ਕਿਸੇ ਨੂੰ ਸਮੇਤ ਸਾਰੇ ਪ੍ਰਵਾਰ ਦੇ ਦੁਖ ਦਿਤੇ ਜਾਣ)

ਮੁਗਲਦਮਨ ਸਿੰਘ-ਜੀ ਸੱਚ ਹੈ। ਹੁਣ ਇਹ ਦੱਸੋ ਕਿ ਕੀ ਇਹ ਹਾਲ ਇੱਦਾਂ ਹੀ ਰਹੂ ? ਹਰ ਦਿਨ ਲਾਹੌਰ ਦੀ ਮੰਡੀ ਵਿੱਚ ਸਿੰਘ ਸ਼ਹੀਦ ਹੁੰਦੇ ਹਨ ਅਰ ਸਿੰਘ ਦੇ ਘਾਣ ਬੱਚੇ ਪੀੜੀਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ