ਘੜੇ ਘੁਮਿਆਰ, ਭਰੇ ਸੰਸਾਰ

- (ਜਦ ਇੱਕ ਦੇ ਕੰਮ ਕਰਨ ਨਾਲ ਬਹੁਤਿਆਂ ਨੂੰ ਸੁਖ ਪੁੱਜੇ)

ਪੁਲ ਤੇ ਸ਼ਾਮੂ ਸ਼ਾਹ ਨੇ ਬਣਾ ਦਿੱਤਾ ਹੈ ਪਰ ਚੌਂਹਾਂ ਪਿੰਡਾਂ ਨੂੰ ਸੁੱਖ ਹੋ ਗਿਆ ਹੈ। 'ਘੜੇ ਘੁਮਿਆਰ ਭਰੇ ਸੰਸਾਰ ਵਾਲੀ ਗੱਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ