ਘੜੇ ਵੱਟੇ ਦਾ ਕੀ ਮੇਲ

- (ਦੋ ਵਿਰੋਧੀ ਚੀਜ਼ ਦਾ ਕੀ ਮੇਲ)

ਤੁਸੀਂ ਲੱਖ ਜਤਨ ਪਏ ਕਰੋ, ਉਨ੍ਹਾਂ ਦੋਹਾਂ ਦੀ ਨਹੀਂ ਜੇ ਬਣਨੀ । ‘ਘੜੇ ਵੱਟੇ ਦਾ ਕੀ ਮੇਲ' ਵਾਲੀ ਗੱਲ ਹੈ ਉਨ੍ਹਾਂ ਦੀ ਤਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ