ਘਗਰੀ ਦਾ ਸਾਕ ਅੱਗੇ ਤੇ ਪਗੜੀ ਦਾ ਸਾਕ ਪਿੱਛੇ

- (ਜਦ ਕੋਈ ਆਪਣੇ ਭਰਾਵਾਂ ਦੇ ਮੁਕਾਬਲੇ ਉੱਤੇ ਜ਼ਨਾਨੀ ਦੇ ਸਾਕ ਨੂੰ ਤਰਜੀਹ ਦੇਵੇ)

ਇਸ ਵਿੱਚ ਕੀ ਸ਼ੱਕ ਏ ? ਤੂੰ ਸੁਣਿਆ ਹੋਇਆ ਨਹੀਂ ਘਗਰੀ ਦਾ ਸਾਕ ਅੱਗੇ ਤੇ ਪਗੜੀ ਦਾ ਸਾਕ ਪਿੱਛੇ। ਮੈਂ ਜ਼ਨਾਨੀ ਨੂੰ ਨਰਾਜ਼ ਕਰਕੇ ਭਰਾਵਾਂ ਨਾਲ ਨਹੀਂ ਰੱਖਣੀ ਚਾਹੁੰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ