ਘਰ ਆਏ ਪ੍ਰਾਹੁਣੇ ਗਈ ਗੜੋਂਦੇ ਖਾਣ

- (ਕਿਸੇ ਜ਼ਰੂਰੀ ਕੰਮ ਆ ਪੈਣ ਤੇ ਖਿਸਕ ਜਾਣਾ)

ਚੰਗਾ ਵਿਆਹ ਰਚਿਆ ਹੋਇਆ ਹੈ ਇਸ ਘਰ ਵਿੱਚ 'ਘਰ ਆਏ ਪ੍ਰਾਹੁਣੇ ਗਈ ਗੜੋਂਦੇ ਖਾਣ।' ਘਰ ਦਾ ਬੰਦਾ ਅੰਦਰ ਇੱਕ ਨਹੀਂ ਦਿਸਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ