ਘਰ ਬਾਹਰ ਤੇਰਾ ਕੋਠੀ ਨੂੰ ਹੱਥ ਨਾ ਲਾਈਂ

- (ਦਮ ਦਿਲਾਸਾ ਦੇਣਾ ਪਰ ਹੱਥੋਂ ਕੁਝ ਨਾ ਦੇ ਸਕਣਾ)

ਮਾਈ—ਆਉ ਚੌਧਰਿਆਣੀ ਜੀ, ਜੀ ਆਇਆਂ ਨੂੰ । ਅਸੀਂ ਤੁਸਾਥੋਂ ਕੁਝ ਵੰਡਿਆ ਹੈ। ਚੌਧਰਾਣੀ-ਹਾਹੋ ਕਿ 'ਘਰ ਬਾਹਰ ਤੇਰਾ ਕੋਠੀ ਨੂੰ ਹੱਥ ਨਾ ਲਾਈਂ, ਉਂਜ ਹੈ ਤਾਂ ਸਭ ਕੁਝ ਮੇਰਾ ਹੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ