ਘਰ ਭੁੱਖ ਨੰਗ ਤੇ ਬੂਹੇ ਅੱਗੇ ਡੇਹੁੜੀ

- (ਹੱਥ ਪੱਲੇ ਕੁਝ ਨਾ ਹੋਵੇ ਪਰ ਦਿਖਾਵਾ ਬੜਾ ਹੋਵੇ)

ਵੇਖੀ ਹੈ ਜੀ ਸ਼ਾਨ ਵੱਡੇ ਰਾਣੀ-ਕੀਨ ਦੀ। 'ਘਰ ਭੁੱਖ ਨੰਗ ਤੇ ਬੂਹੇ ਅੱਗੇ ਡੇਹੁੜੀ। ਬਸ ਦਿਖਾਵਾ ਹੀ ਦਿਖਾਵਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ