ਘਰ ਛਾਹ ਤੇ ਬਾਹਰ ਪਲੇਟ

- (ਘਰੋਂ ਰੱਜੇ ਨੂੰ ਬਾਹਰ ਵੀ ਬੜੀ ਪੁੱਛ ਹੁੰਦੀ ਹੈ)

ਸਭ ਜਗ ਹੋਂਦੇ ਦਾ ਯਾਰ ਹੈ। ਘਰ ਛਾਹ ਤੇ ਬਾਹਰ ਪਲੇਟ, ਘਰ ਨਹੀਂ ਤਾਂ ਬਾਹਰ ਵੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ