ਘਰ ਦਾ ਜਿਆਨ ਤੇ ਜਗ ਦੀ ਸ਼ੋਹਰਤ

- (ਜਦ ਕੋਈ ਘਰ ਨੂੰ ਤਬਾਹ ਕਰ ਜਾਂ ਲੁਟਾ ਕੇ ਸ਼ੋਭਾ ਖੱਟੇ)

ਜਾਂਦਿਆਂ ਈ ਭੰਡੀ ਨਾ ਪਾ ਬਹੀਂ ਗਲੀ ਵਿੱਚ, ਮਤੇ ਓਹ ਨਾ ਹੋਵੇ ਪਈ ਘਰ ਦਾ ਜਿਆਨ ਤੇ ਜਗ ਦੀ ਸ਼ੋਹਰਤ ।

ਸ਼ੇਅਰ ਕਰੋ

📝 ਸੋਧ ਲਈ ਭੇਜੋ