ਘਰ ਦਾ ਕੰਮ ਤੇ ਟੁੱਟ ਮੋਈ ਰੰਨ

- (ਘਰ ਦਾ ਨਿੱਕਾ ਨਿੱਕਾ ਕੰਮ ਕਰਦਿਆਂ ਘਰਵਾਲੀ ਥੱਕ ਟੁੱਟ ਜਾਂਦੀ ਹੈ)

“ਘਰ ਦਾ ਕੰਮ ਤੇ ਟੁੱਟ ਮੋਈ ਰੰਨ" ਨਿੱਕਾ ਨਿੱਕਾ ਕੰਮ ਕਰਦਿਆਂ ਜਾਨ ਨਿੱਕਲ ਜਾਂਦੀ ਹੈ ਤੇ ਤੁਸੀਂ ਆਖਦੇ ਹੋ ਦਿਨੇ ਕਰਦੀ ਕੀ ਰਹਿਨੀ ਏਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ