ਘਰ ਦਾ ਨਿਬੇੜਾ ਸਭ ਤੋਂ ਚੰਗੇਰਾ

- (ਜਿਹੜਾ ਮਾਮਲਾ ਘਰ ਵਿੱਚ ਮੁੱਕ ਜਾਵੇ, ਉਹ ਸਭ ਤੋਂ ਚੰਗਾ ਹੁੰਦਾ ਹੈ)

ਚੌਧਰੀ- ਆਹੋ ! ਘਰ ਨਿਬੇੜਾ ਸਭ ਤੋਂ ਚੰਗੇਰਾ। ਭਲਾ ਹੋਇਆ ਜੋ ਮਾਮਲਾ ਘਰ ਵਿੱਚ ਹੀ ਠਪਿਆ ਗਿਆ । ਬਾਹਰ ਜਾਂਦਾ, ਤਾਂ ਕੁਪੱਤ ਹੀ ਘੁਲਦਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ