ਘਰ ਦੇ ਭੇਤੀ ਰਾਵਣ ਮਾਰਿਆ

- (ਘਰ ਵਿੱਚ ਵਿਗਾੜ ਪੈਣ ਨਾਲ ਤਬਾਹੀ ਹੋ ਜਾਂਦੀ ਹੈ)

ਅੰਭੀ- ਹੋਰ ਸੁਣ ਲਓ। ਕਹਿੰਦੇ 'ਘਰ ਦੇ ਭੇਤੀ ਦਹਿਸਰ ਮਾਰਿਆ'। ਵੇਖਣਾ ਸਾਡੇ 'ਚੋਂ ਕੋਈ ਭਬੀਖਨ ਵਾਲੀ ਮੂਰਖਤਾ ਨਾ ਦਹੁਰਾ ਬੈਠੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ