ਘਰ ਦੇ ਮਾਹਣੂ ਭੁਖੇ ਮਰਦੇ ਬਾਹਿਰ ਸਦਕਾ ਵੰਡੀਏ

- (ਘਰ ਤਾਂ ਖਾਣ ਨੂੰ ਨਾ ਹੋਵੇ ਤੇ ਲੋਕਾਂ ਵਿੱਚ ਦਾਨ ਵੰਡਣ ਨੂੰ ਫਿਰੇ)

ਪਹਿਲਾਂ ਆਪਣੇ, ਫਿਰ ਪਰਾਏ। ਉਹ ਨਾ ਹੋਵੇ ਕਿ 'ਘਰ ਦੇ ਮਾਹਣੂ ਭੁਖੇ ਮਰਨ ਤੇ ਬਾਹਰ ਸਦਕਾ ਵੰਡੀਏ'।

ਸ਼ੇਅਰ ਕਰੋ

📝 ਸੋਧ ਲਈ ਭੇਜੋ