ਘਰ ਦੇ ਨਾ ਮੰਨਣ ਅਸੀਂ ਦੋ ਦੋ ਬਹਾਂਗੇ

- (ਕਿਸੇ ਦੀ ਪੁੱਛ ਤਾਂ ਹੋਵੇ ਨਾ, ਪਰ ਉਹ ਚੌਧਰੀ ਬਣਦਾ ਫਿਰੇ)

ਉਹਦੀ ਕਿਹੜੀ ਗੱਲ ਹੈ ? ਬੇਸ਼ਕ ਆਕੜਿਆ ਫਿਰੇ। 'ਘਰ ਦੇ ਨਾ ਮੰਨਣ, ਅਸੀਂ ਦੋ ਦੋ ਬਹਾਂਗੇ।' ਸ਼ਰੀਕੇ ਵਿੱਚ ਉਸ ਨੂੰ ਪੁਛਦਾ ਕੌਣ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ