ਘਰ ਦੀ ਅੱਧੀ ਤੇ ਬਾਹਰ ਦੀ ਸਾਰੀ

- (ਪ੍ਰਦੇਸ ਨਾਲੋਂ ਦੇਸ ਹਰ ਹਾਲਤ ਵਿੱਚ ਚੰਗਾ ਹੈ, ਭਾਵੇਂ ਕਿਸੇ ਵੀ ਹਾਲ ਵਿੱਚ ਰਹੀਏ)

ਕੇਸਰ- ਆਹੋ ਜੀ ! ਭੱਜਾ ਭੱਜਾ ਜਾਹ ਤੇ ਕਰਮਾਂ ਦਾ ਖੱਟਿਆ ਖਾਹ। ਭਲਿਆ ਲੋਕਾ, ਘਰ ਦੀ ਅੱਧੀ ਬਾਹਰ ਦੀ ਸਾਰੀ ਇਕ ਬਰਾਬਰ ਹੁੰਦੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ