ਘਰ ਦੀ ਬਿੱਲੀ ਘਰ ਨੂੰ ਹੀ ਮਿਆਊਂ

- (ਜਦ ਆਪਣਾ ਬੰਦਾ ਹੀ ਤੰਗ ਕਰਨ ਲੱਗ ਪਵੇ)

ਇਹ ਵੀ ਕੋਈ ਰਾਹ ਦੀ ਗੱਲ ਹੈ ? 'ਘਰ ਦੀ ਬਿੱਲੀ ਤੇ ਘਰ ਨੂੰ ਮਿਆਊ ।' ਤੁਸੀਂ ਚੰਗੇ ਸਾਡੇ ਹਮਦਰਦ ਹੋ ਅਸਾਨੂੰ ਹੀ ਤੰਗ ਕਰਨ ਤੇ ਲੱਕ ਬੰਨ੍ਹ ਲਿਆ ਜੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ