ਘਰ ਦੀ ਸ਼ੱਕਰ ਬੂਰੇ ਵਰਗੀ, ਗੁੜ ਚੋਰੀ ਦਾ ਖਾਵੇ

- (ਆਪਣੇ ਘਰ ਦੀ ਚੰਗੀ ਚੀਜ਼ ਵੀ ਮਾੜੀ ਲੱਗੇ ਪਰ ਬਾਹਰ ਦੀ ਮਾੜੀ ਚੰਗੀ ਲੱਗੇ)

ਸੱਸੜੀਏ ਸਮਝਾ ਲੈ ਪੁੱਤ ਨੂੰ ਰਾਤ ਨੂੰ ਘਰ ਨਾ ਆਵੇ ।
ਘਰ ਦੀ ਸ਼ੱਕਰ ਬੂਰੇ ਵਰਗੀ ਗੁੜ ਚੋਰੀ ਦਾ ਖਾਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ