ਘਰ ਘਰ ਵਿੱਦਿਆ, ਸਿਰ ਸਿਰ ਗਿਆਨ

- (ਜਿਤਨੇ ਪੜ੍ਹੇ ਹੋਏ ਮਨੁੱਖ ਹੋਣ, ਉਤਨੇ ਹੀ ਵੱਖੋ ਵੱਖ ਵਿਚਾਰ ਹੁੰਦੇ ਹਨ)

ਵਿੱਦਿਆ ਦੇ ਪਰਚਾਰ ਨੇ ਰਾਵਾਂ ਵਿੱਚ ਵਖਰੇਵਾਂ ਤਾਂ ਕਰਨਾ ਹੀ ਹੋਇਆ। 'ਘਰ ਘਰ ਵਿੱਦਿਆ ਸਿਰ ਸਿਰ ਗਿਆਨ' । ਵਿਦਵਾਨ ਕਿਵੇਂ ਭੇਡ-ਚਾਲ ਫੜ ਲੈਣ ?

ਸ਼ੇਅਰ ਕਰੋ

📝 ਸੋਧ ਲਈ ਭੇਜੋ