ਘਰ ਘੋੜਾ, ਨਿਖਾਸ ਮੁਲ

- (ਚੀਜ਼ ਮੌਜੂਦ ਨਾ ਹੋਣੀ ਤੇ ਉਸ ਸਬੰਧੀ ਸੌਦਾ ਪਿਆ ਕਰਨਾ)

ਪਹਿਲਾਂ ਚੀਜ਼ ਵਿਖਾਓ, ਫਿਰ ਸੌਦਾ ਵੀ ਕਰ ਲਵਾਂਗੇ। ਉਹ ਨਾ ਹੋਵੇ ਕਿ 'ਘਰ ਘੋੜਾ ਤੇ ਨਿਖਾਸ ਮੁਲ । ਆਖ਼ਰ ਚੀਜ਼ ਚੀਜ਼ ਦਾ ਮੁੱਲ ਪੈਣਾ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ