ਘਰ ਹੋਵੇ ਵਸਣ ਨੂੰ, ਮਰਦ ਹੋਵੇ ਹੱਸਣ ਨੂੰ

- (ਸਿਰ ਤੇ ਛੱਤ ਤੇ ਨਾਲ ਵਸਣ ਲਈ ਜੀਵਨ ਸਾਥੀ ਦੀ ਲੋੜ ਹਰ ਇਕ ਨੂੰ ਹੁੰਦੀ ਹੈ)

ਭਾਗਾਂ ਵਾਲੀ ਹੈ ਇਸਤਰੀ ਸਭ ਕੁਝ ਵਾਹਿਗੁਰੂ ਦਾ ਬਖਸ਼ਿਆ ਬਥੇਰਾ ਹੈ, 'ਘਰ ਹੋਵੇ ਵਸਣ ਨੂੰ ਤੇ ਮਰਦ ਹੋਵੇ ਹੱਸਣ ਨੂੰ ਤਾਂ ਹੋਰ ਕੀ ਚਾਹੀਦਾ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ