ਘਰ ਜਾਏ ਵੱਛੇ ਦੇ ਦੰਦ ਕੌਣ ਵੇਖਦਾ ਹੈ

- (ਆਪਣੀ ਚੀਜ਼ ਦੀ ਕੋਈ ਵੀ ਪੜਚੋਲ ਨਹੀਂ ਕਰਦਾ)

ਘਰ ਜਾਏ ਵੱਛੇ ਦੇ ਦੰਦ ਕੌਣ ਗਿਣਦਾ ਹੈ ? ਆਪਣੇ ਮੁੰਡੇ ਦੇ ਗੁਣ ਔਗੁਣ ਕੌਣ ਵਿਚਾਰੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ