ਘਰ ਜੰਮਦਿਆਂ ਦੇ ਦੰਦ ਗਿਣੀਦੇ ਨੇ ਕਿ ਸਾਲ

- (ਜਾਣਕਾਰ ਤੋਂ ਕੋਈ ਭੇਦ ਛੁਪਾ ਨਹੀਂ ਸਕਦਾ)

ਉਹਨਾਂ ਦੇ ਅੱਡੀ ਚੋਟੀ ਦਾ ਜ਼ੋਰ ਲਾਣ ਉਤੇ ਵੀ ਸ਼ਕੁੰਤਲਾ ਨੇ ਇਸ ਤੋਂ ਵੱਧ ਕੁਝ ਨਾ ਦੱਸਿਆ ਕਿ ਮੇਰੇ ਕਰਮਾਂ ਦਾ ਫਲ ਹੈ, ਕਿਸੇ ਦਾ ਕੋਈ ਕਸੂਰ ਨਹੀਂ। ਪਿੰਡ ਵਾਲੀਆਂ ਸ਼ਕੁੰਤਲਾ ਦੇ ਸੁਭਾ ਤੋਂ ਕੋਈ ਅਨਜਾਣ ਨਹੀਂ ਸਨ । 'ਘਰ ਜੰਮਦਿਆਂ ਦੇ ਦੰਦ ਗਿਣੀਦੇ ਨੇ ਕਿ ਸਾਲ' ਇਸ ਕਹਾਵਤ ਅਨੁਸਾਰ ਉਹ ਜਾਣਦੀਆਂ ਸਨ ਕਿ ਇਹ ਨਿੱਕੇ ਹੁੰਦਿਆਂ ਤੋਂ ਹੀ ਹੱਦ ਦਰਜੇ ਦੀ ਸਹਿਨਸ਼ੀਲ ਤੇ ਸ਼ਾਂਤ-ਮੂਰਤੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ