ਘਰ ਖੀਰ ਤੇ ਬਾਹਰ ਖੀਰ

- (ਘਰੋਂ ਰੱਜੇ ਪੁੱਜੇ ਹੋਈਏ ਤਾਂ ਬਾਹਰੋਂ ਵੀ ਆਦਰ ਹੁੰਦਾ ਹੈ)

ਘਰ ਖੀਰ ਤੇ ਬਾਹਰ ਵੀ ਖੀਰ। ਘਰ ਕੁਝ ਨਾ ਹੋਵੇ, ਤਾਂ ਬਾਹਰੋਂ ਵੀ ਜੁੱਤੀਆਂ ਹੀ ਪੈਂਦੀਆਂ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ