ਘਰ ਕੋਠਾ, ਮਾਲ ਊਠਾ, ਪੁਤਰ ਜੇਠਾ, ਫਲ ਪੇਠਾ

- (ਇਨ੍ਹਾਂ ਚੀਜ਼ਾਂ ਦੀ ਉਸਤਤੀ ਕੀਤੀ ਹੈ)

ਪਲੇਠੀ ਦਾ ਪੁੱਤਰ ਹੋਵੇ, ਤਾਂ ਛੇਤੀ ਹੀ ਸਾਡੀ ਬਾਂਹ ਆਣ ਬਣਦਾ ਹੈ । ਠੀਕ ਹੀ ਸਿਆਣਿਆਂ ਨੇ ਕਿਹਾ ਹੈ 'ਘਰ ਕੋਠਾ, ਮਾਲ ਊਠਾ, ਪੁੱਤਰ ਜੇਠਾ ਫਲ ਪੇਠਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ