ਘਰ ਲੜਾਕੀ ਬਾਹਰ ਸੰਘਣੀ, ਮੇਲੇ ਮੇਰਾ ਨਾਂ

- (ਘਰ ਵਾਲਿਆਂ ਨਾਲ ਤਾਂ ਅਜੋੜ ਰੱਖਣਾ ਪਰ ਬਾਹਰ ਮਿੱਠੀ ਵਰਤੋਂ ਕਰਨੀ)

ਰਹਿਣ ਦੇ ਬਹੁਤੀਆਂ ਤਾਰੀਫਾਂ ਨਾ ਸਾੜ । 'ਘਰ ਲੜਾਕੀ ਤੇ ਬਾਹਰ ਸੰਘਣੀ, ਮੇਲੇ ਮੇਰਾ ਨਾਂ' ਬਾਹਰ ਦਿਆਂ ਨੂੰ ਛੱਡ । ਵੇਖ, ਘਰ ਵਾਲੇ ਤੇਰੇ ਬਾਰੇ ਕੀ ਕਹਿੰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ