ਘਰ ਲਗੇ ਤਦ ਹੀ ਬਸੰਤਰ ਦੇਵਤੇ ਦਾ ਪਤਾ ਲਗਦਾ ਹੈ

- (ਆਪਣੇ ਆਪ ਨੂੰ ਦੁੱਖ ਪੁੱਜੇ ਤਦ ਹੀ ਦੁੱਖ ਦੀ ਅਸਲੀ ਪੀੜਾ ਦੀ ਸੋਝੀ ਪੈਂਦੀ ਹੈ)

ਸ਼ਾਹ ਹੋਰਾਂ ਅੱਗੋਂ ਠੋਕ ਕੇ ਜਵਾਬ ਦਿੱਤਾ 'ਭਾਈ ਘਰ ਲੱਗੇ ਤਦ ਹੀ ਬਸੰਤਰ ਦੇਵਤੇ ਦਾ ਪਤਾ ਲਗਦਾ ਹੈ' । ਇੱਲਾਂ ਮੁੰਡਾ ਚੁੱਕ ਕੇ ਤਾਂ ਨਹੀਂ ਉੱਡ ਸਕਦੀਆਂ, ਪਰ ਚੂਹੇ ਪਿੱਤਲ ਤੇ ਲੋਹਾ ਜ਼ਰੂਰ ਖਾ ਸਕਦੇ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ