ਘਰ ਨਹੀਂ ਖਾਣਕਾ ਤੇ ਕੁੱਤੇ ਦਾ ਨਾਂ ਮਾਣਕਾ

- (ਹੱਥ ਪੱਲੇ ਕੁਝ ਨਾ ਹੋਣਾ ਤੇ ਦਿਖਲਾਵਾ ਬਾਹਲਾ ਹੋਣਾ)

ਜੋਰਾਵਰੀ ਨਾ ਕਰ। ਮੈਂ ਧੀ ਨੂੰ ਕੰਗਾਲ ਦੇ ਲੜ ਨਹੀਂ ਲਾਉਣਾ । ਅਖੇ 'ਘਰ ਨਹੀਂ ਖਾਣਕਾ ਤੇ ਕੁੱਤੇ ਦਾ ਨਾਂ ਮਾਣਕਾ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ