ਘਰ ਪਾਟਾ ਰਿਜ਼ਕ ਦਾ ਘਾਟਾ

- (ਜਿਸ ਘਰ ਵਿੱਚ ਹਰ ਵੇਲੇ ਲੜਾਈ ਰਹੇ, ਉੱਥੇ ਨੁਕਸਾਨ ਹੋਣ ਲਗ ਪੈਂਦਾ ਹੈ)

ਇਹ ਘਰ ਇੰਨੀਆਂ ਚੜ੍ਹਦੀਆਂ ਕਲਾਂ ਵਿੱਚ ਸੀ ਕਿ ਸਾਰਾ ਪਿੰਡ ਮੰਨਦਾ ਸੀ ਪਰ ਕੱਲਾ ਲੜਾਈ ਨੇ ਇੱਥੇ ਕੁਝ ਨਹੀਂ ਛੱਡਿਆ। ਸਿਆਣਿਆਂ ਸੱਚ ਕਿਹਾ ਹੈ 'ਘਰ ਪਾਟਾ ਰਿਜਕ ਦਾ ਘਾਟਾ'।

ਸ਼ੇਅਰ ਕਰੋ

📝 ਸੋਧ ਲਈ ਭੇਜੋ