ਘਰ ਫੂਕ ਤਮਾਸ਼ਾ ਵੇਖ

- (ਆਪਣੇ ਆਪ ਨੂੰ ਹੀ ਉਜਾੜ ਕੇ ਸੋਭਾ, ਵਡਿਆਈ ਖੱਟਣੀ)

ਵਾਹ ! ਐਹੋ ਜਿਹੇ ਬੁੱਧੂ ਅਸੀਂ ਨਹੀਂ ਬਈ ਘਰ ਫੂਕ ਤਮਾਸ਼ਾ ਵੇਖ । ਤੁਸੀਂ ਕੋਈ ਹੋਰ ਰਾਹ ਲੱਭੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ