ਘਰ ਰੱਖ ਪੱਕਾ ਆਪਣਾ ਤੇ ਚੋਰ ਨਾ ਕਿਸੇ ਆਖ

- (ਕਿਸੇ ਤੇ ਝੂਠੀਆਂ ਤੁਹਮਤਾਂ ਲਾਣ ਨਾਲੋਂ ਆਪਣਾ ਘਰ ਪੱਕਾ ਰੱਖਣਾ ਚਾਹੀਦਾ ਹੈ)

ਐਵੇਂ ਕਿਸੇ ਤੇ ਤੁਹਮਤਾਂ ਲਾਣੀਆਂ ਚੰਗੀਆਂ ਨਹੀਂ। ਅਸਲ ਗੱਲ ਤਾਂ ਇਹ ਚਾਹੀਦੀ ਹੈ ਪਈ 'ਘਰ ਰੱਖ ਪੱਕਾ ਆਪਣਾ ਚੋਰ ਨਾ ਕਿਸੇ ਆਖ।

ਸ਼ੇਅਰ ਕਰੋ

📝 ਸੋਧ ਲਈ ਭੇਜੋ