ਘਰ ਸਭ ਤੋਂ ਉੱਤਮ, ਭਾਵੇਂ ਪੂਰਬ ਭਾਵੇਂ ਪੱਛਮ

- (ਘਰ ਸਭ ਤੋਂ ਚੰਗੀ ਥਾਂ ਹੈ ਇਸ ਵਰਗਾ ਸੁਖ ਕਿਤੇ ਨਹੀਂ)

ਮਨ-ਵਰਿਆਮ, ਘਰ ਵਰਗੀ ਕੋਈ ਥਾਂ ਨਹੀਂ । 'ਘਰ ਸਭ ਤੋਂ ਉੱਤਮ, ਭਾਵੇਂ ਪੂਰਬ ਭਾਵੇਂ ਪੱਛਮ। ਨਾਲੇ ਸ਼ਹਿਰ ਵਿੱਚ ਤੈਨੂੰ ਕਿਹੜਾ ਕਿਸੇ ਕੁਰਸੀ ਤੇ ਬਿਠਾ ਛੱਡਣਾ ਏ । ਟੋਕਰੀ ਹੀ ਢੋਣੀ ਪੈਣੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ