ਘਰ ਸੂਤ ਨਾ ਪਤਾਣ, ਜੁਲਾਹਿਆਂ ਦੀ ਟੈਂ ਟੈਂ

- (ਪੱਲੇ ਤਾਂ ਹੋਵੇ ਕੁਝ ਨਾ ਤੇ ਰੌਲਾ ਮੁਫ਼ਤ ਦਾ ਪਾਇਆ ਜਾਵੇ)

ਛੱਜੂ- ਘਰ ਸੂਤ ਨਾ ਪਤਾਣ, ਜੁਲਾਹਿਆਂ ਦੀ ਟੈਂ ਟੈਂ । ਸ਼ੁਦਾਈਓ ਕੰਮ ਤਾਂ ਪਹਿਲਾਂ ਬਣ ਲੈਣ ਦਿਉ।

ਸ਼ੇਅਰ ਕਰੋ

📝 ਸੋਧ ਲਈ ਭੇਜੋ