ਘਰ ਤੰਦ ਨਾ ਤਾਣੀ, ਜੁਲਾਹਿਆਂ ਨਾਲ ਡਾਂਗੋ ਡਾਂਗੀ

- (ਕੰਮ ਕਰਨ ਲਈ ਹਿੰਮਤ ਆਪਣੇ ਪਾਸ ਨਾ ਹੋਣਾ ਤੇ ਕੋਸਣਾ ਦੂਜਿਆਂ ਨੂੰ ਕਿ ਉਹ ਨਹੀਂ ਹੋਣ ਦਿੰਦੇ)

ਤੂੰ ਪੜ੍ਹੇ ਤਾਂ ਪਾਸ ਹੋਵੇਂ ‘ਘਰ ਤੰਦ ਨਾ ਤਾਣੀ ਜੁਲਾਹਿਆਂ ਨਾਲ ਡਾਂਗੋ ਡਾਂਗੀ’। ਉਸਤਾਦਾਂ ਨੂੰ ਕੋਸਣ ਦਾ ਕੀ ਲਾਭ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ