ਘਰ ਤੀਵੀਆਂ ਦੇ, ਨਾਂ ਮਰਦਾਂ ਦੇ

- (ਘਰ ਨੂੰ ਸੁਆਰ ਤੇ ਬਣਾ ਕੇ ਘਰ ਦੀ ਤੀਵੀਂ ਰੱਖਦੀ ਹੈ, ਪਰ ਸੋਭਾ ਮਰਦ ਦੀ ਹੁੰਦੀ ਹੈ)

ਬੀਬੀ ਗੁੱਸੇ ਨਾ ਹੋ। ਤੀਵੀਂ ਬਣੀ ਹੀ ਨਿਸ਼ਕਾਮ ਸੇਵਾ ਲਈ ਸੀ । 'ਘਰ ਤੀਵੀਆਂ ਦੇ, ਨਾਂ ਮਰਦਾਂ ਦਾ। ਲੜੇ ਫੌਜ, ਪਰ ਨਾਂ ਸਰਦਾਰ ਦਾ ਹੀ ਹੁੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ