ਘਰ ਵਿੱਚ ਸਾਲਾ ਕੰਧ ਵਿੱਚ ਆਲਾ

- (ਦੀਵਾਰ ਵਿੱਚ ਮੋਰੀ ਤੇ ਘਰ ਵਿੱਚ ਸਾਲੇ ਦਾ ਰਹਿਣਾ ਮਾੜੇ ਹਨ)

ਬੇਬੇ—ਕਾਕਾ ਜੀ, ਅਸੀਂ ਬੜੇ ਦੁਖੀ ਹਾਂ, ਤੂੰ ਘਰ ਵਿੱਚ ਸਾਲੇ ਨੂੰ ਰੱਖ ਲਿਆ। ਇਹ ਕਿੱਥੇ ਦੀ ਸਿਆਣਪ ਹੈ ? 'ਘਰ ਵਿੱਚ ਸਾਲਾ ਤੇ ਕੰਧ ਵਿੱਚ ਆਲਾ' ਇਕੋ ਜਿਹੇ ਮਾੜੇ ਹੁੰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ