ਘਰ ਵਾਲਾ ਘਰ ਨਹੀਂ ਤੇ ਹੋਰ ਕਿਸੇ ਦਾ ਡਰ ਨਹੀਂ

- (ਕਿਸੇ ਵਡੇਰੇ ਦਾ ਕੁੰਡਾ ਸਿਰ ਤੇ ਨਾ ਹੋਣ ਤੇ ਜਦ ਕੋਈ ਮਨ-ਮੰਨੀਆਂ ਕਰਦਾ ਫਿਰੇ)

ਅੱਜ ਅਫ਼ਸਰ ਜੂ ਕੋਈ ਨਾ ਹੋਇਆ, ਇਸੇ ਲਈ ਤਾਂ ਸਾਰੇ ਬਾਬੂ ਨੱਸੇ ਫਿਰਦੇ ਹਨ । ਅਖੇ 'ਘਰ ਵਾਲਾ ਘਰ ਨਹੀਂ ਤੇ ਹੋਰ ਕਿਸੇ ਦਾ ਡਰ ਨਹੀਂ।'

ਸ਼ੇਅਰ ਕਰੋ

📝 ਸੋਧ ਲਈ ਭੇਜੋ