ਘੜੀ ਦਾ ਘੁੱਥਾ, ਸੌ ਕੋਹਾਂ ਤੇ ਜਾ ਪੈਂਦਾ ਹੈ

- (ਸਮੇਂ ਸਿਰ ਕੰਮ ਨਾ ਕਰਨ ਨਾਲ ਕਲੇਸ਼ ਵਧ ਜਾਂਦਾ ਹੈ)

ਜੇ ਵੇਲੇ ਸਿਰ ਮੇਰੇ ਸਾਥੀ ਪੁੱਜ ਜਾਂਦੇ ਤਾਂ ਇਹ ਭੜਥੂ ਕਾਸਨੂੰ ਪੈਂਦਾ 'ਘੜੀ ਦਾ ਘੁੱਥਾ, ਸੌ ਕੋਹਾਂ ਤੇ ਜਾ ਪੈਂਦਾ ਹੈ । ਅੱਜ ਮੈਂ ਯਤਨ ਕਰਾਂ, ਕੁਝ ਨਹੀਂ ਬਣਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ