ਘਸੁੰਨ ਨੇੜੇ ਕਿ ਖ਼ੁਦਾ

- (ਜਦ ਕੋਈ ਰੱਬ ਤੋਂ ਤਾਂ ਨਾ ਡਰੇ ਪਰ ਡੰਡੇ ਪਾਸੋਂ ਡਰੇ)

ਇਸ ਲਈ ਘਸੁੰਨ ਨੇੜੇ ਹੈ, ਖ਼ੁਦਾ ਨਹੀਂ। ਜੁੱਤੀਆਂ ਨਾਲ ਸਿੱਧਾ ਕਰੋ। ਮਿੰਨਤ ਤਰਲੇ ਨਾਲ ਇਸ ਨਹੀਂ ਜੇ ਮੰਨਣਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ