ਘਟੀ ਦਾ ਕੋਈ ਦਾਰੂ ਨਹੀਂ

- (ਜੀਵਨ ਦੇ ਦਿਨ ਪੂਰੇ ਹੋ ਜਾਣ ਤਾਂ ਕੋਈ ਇਲਾਜ ਨਹੀਂ ਕਾਰੀ ਕਰਦਾ)

ਬੜੀ ਸੇਵਾ ਕੀਤੀ, ਕਈ ਹਕੀਮ ਤੇ ਡਾਕਟਰ ਵੀ ਸੱਦੇ ਪਰ 'ਘਟੀ ਦਾ ਕੋਈ ਦਾਰੂ ਨਹੀਂ । ਪਲਾਂ ਵਿੱਚ ਹੀ ਭੌਰ ਉਡਾਰੀ ਮਾਰ ਗਿਆ ।

ਸ਼ੇਅਰ ਕਰੋ

📝 ਸੋਧ ਲਈ ਭੇਜੋ