ਘਿਉ ਦੀਆਂ ਧਾਰਨਾਂ ਤੇ ਥੁੱਕਾਂ ਦੀਆਂ ਲਕੀਰਾਂ

- (ਚੰਗੀ ਚੀਜ਼ ਨੂੰ ਖੁੱਲ੍ਹੇ ਦਿਲ ਦੇਣਾ ਤੇ ਫਜ਼ੂਲ ਚੀਜ਼ ਤੋਂ ਕੰਜੂਸੀ ਕਰਨੀ)

ਏਨਾ ਪੈਸਾ ਇਮਾਰਤ ਉੱਤੇ ਖਰਚ ਚੁਕੇ ਹੋ, ਹੁਣ ਫਰਸ਼ ਵੀ ਵਧੀਆ ਬੰਨ੍ਹਵਾਉ ਤਾਂ ਠੀਕ ਹੈ। ਉਹ ਨਾ ਹੋਵੇ ਕਿ 'ਘਿਉ ਦੀਆਂ ਧਾਰਨਾਂ ਨਾਲੋਂ ਥੁੱਕਾਂ ਦੀਆਂ ਲਕੀਰਾਂ ਦਾ ਵਧੀਕ ਧਿਆਨ ਰੱਖਣ ਲਗ ਪਉ।

ਸ਼ੇਅਰ ਕਰੋ

📝 ਸੋਧ ਲਈ ਭੇਜੋ