ਘਿਉ ਡੁਲ੍ਹਾ ਬਾਲ, ਨਾ ਮਿਹਣਾ ਨਾ ਗਾਲ

- (ਜਦ ਕੋਈ ਚੀਜ਼ ਨੁਕਸਾਨ ਹੁੰਦੀ ਦਿਸਦੀ ਹੋਈ ਵੀ ਅਸਲ ਵਿੱਚ ਨੁਕਸਾਨ ਨਾ ਹੋਵੇ)

ਕੀ ਹੋ ਗਿਆ, ਆਪਣਿਆਂ ਨੇ ਹੀ ਖਾਧਾ ਹੈ । 'ਘਿਉ ਡੁਲ੍ਹਾ ਬਾਲ, ਨਾ ਮਿਹਣਾ ਨਾ ਗਾਲ'। ਬਿਗਾਨੇ ਖਾਂਦੇ ਤਾਂ ਦੁੱਖ ਵੀ ਹੁੰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ