ਘਿਉ ਜੱਟੀ ਦਾ, ਤੇ ਤੇਲ ਹੱਟੀ ਦਾ

- (ਘਿਉ ਜਦ ਤੀਕ ਸਿੱਧਾ ਬਨਾਣ ਵਾਲੇ ਕੋਲੋਂ ਨਾ ਲਈਏ, ਉਸ ਵਿੱਚ ਮਿਲਾਵਟ ਕੀਤੇ ਜਾਣ ਦਾ ਡਰ ਰਹਿੰਦਾ ਹੈ)

ਬਈ ਵਾਹ, ਜੱਟੀ ਦਾ ਘਿਉ ਕਾਹਦਾ ਹੈ, ਮਸ਼ਾਲਾਂ ਪਈਆਂ ਬਲਦੀਆਂ ਹਨ। 'ਘਿਉ ਜੱਟੀ ਦਾ ਤੇ ਤੇਲ ਹੱਟੀ ਦਾ। ਹੱਟੀ ਉੱਤੇ ਘਿਉ ਨੂੰ ਕੋਈ ਖਾਲਸ ਨਹੀਂ ਰਹਿਣ ਦੇਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ