ਘਿਉ ਸਵਾਰੇ ਸਾਲਣਾ, ਵੱਡੀ ਬਹੂ ਦਾ ਨਾਉਂ

- (ਕੰਮ ਕਰੇ ਕੋਈ ਹੋਰ ਤੇ ਨਾਂ ਕਿਸੇ ਹੋਰ ਦਾ ਹੋਵੇ)

ਬਣਾਇਆ ਸੀ ਤਾਜ ਮਹਿਲ ਕਾਰੀਗਰਾਂ, ਮਜ਼ਦੂਰਾਂ, ਐਂਜਨੀਅਰਾਂ । ਨਾਂ ਸ਼ਾਹ ਜਹਾਨ ਦਾ ਵਜਦਾ ਹੈ। ਸੱਚ ਹੈ, 'ਘਿਉ ਸਵਾਰੇ ਸਾਲਣਾ, ਵਡੀ ਬਹੂ ਦਾ ਨਾਉਂ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ