ਘੋੜਾ ਫਿਰੇ ਗਰਾਂ ਗਰਾਂ, ਜਿਸ ਦਾ ਘੋੜਾ ਉਸਦਾ ਨਾਂ

- (ਸੋਭਾ ਵੱਡੇ ਦੀ ਹੀ ਹੁੰਦੀ ਹੈ)

ਤੂੰ ਸੌ ਟਿੱਲ ਲਾ ਲੈ। ਤੇਰਾ ਨਾਂ ਕਿਸੇ ਨਹੀਂ ਲੈਣਾ। ਮੇਰਾ ਹੀ ਲੈਣਗੇ ਜਿਸ ਤੋਂ ਤੂੰ ਸਭ ਕੁਝ ਸਿੱਖਿਆ ਹੈ। ‘ਘੋੜਾ ਫ਼ਿਰੇ ਗਰਾਂ ਗਰਾਂ ਜਿਸਦਾ ਘੋੜਾ ਉਸ ਦਾ ਨਾਂ।'

ਸ਼ੇਅਰ ਕਰੋ

📝 ਸੋਧ ਲਈ ਭੇਜੋ