ਘੋੜੇ ਦੀ ਬਲਾ ਤਵੇਲੇ ਉੱਤੇ

- (ਅਪ੍ਰਾਧ ਤਾਂ ਕੋਈ ਕਰੇ ਪਰ ਸਜ਼ਾ ਕਿਸੇ ਹੋਰ ਨੂੰ ਮਿਲੇ)

ਹਾਇ ਦੁਖੀ ਰਾਤ । ਤੇਰੀ ਤਾਂ ਹੁਣ ਛਾਤੀ ਲਾਲ ਹੋ ਗਈ, ਔਹ ਕਲੇਜਾ ਪਾਟ ਪਿਆ, ਲੋਕਾਂ ਦੇ ਭਾਣੇ ਬਿਜਲੀ ਕੜਕਣ ਲੱਗੀ, ਘੋੜੇ ਦੀ ਬਲਾ ਤਬੇਲੇ ਉੱਤੇ। ਕਈ ਡੰਗਰ ਪਸੂ ਬਿਜਲੀ ਨਾਲ ਮਾਰੇ ਗਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ