ਘੋੜੇ ਕੰਨ ਬਰੋਬਰ ਹੋਇ

- (ਜਦ ਕਿਸੇ ਨੂੰ ਕਰੜੀ ਮਿਹਨਤ ਪਿੱਛੋਂ ਭੀ ਉਹੀ ਕੁਝ ਪੱਲੇ ਪਵੇ ਜੋ ਪਹਿਲਾਂ ਪੈਂਦਾ ਸੀ)

ਗ਼ਰੀਬ ਚੰਦ, ਪ੍ਰਦੇਸ ਵੀ ਗਿਆ ਮਿਹਨਤ ਵੀ ਚੋਖੀ ਕੀਤੀ, ਪਰ ਹਾਲਤ ਅੱਗੇ ਵਰਗੀ ਹੀ ਹੈ। 'ਘੋੜੇ ਕੰਨ ਬਰੋਬਰ ਹੋਇ। ਪੱਲੇ ਕੁਝ ਵੀ ਨਹੀਂ ਪਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ