ਘੋੜੇ ਰੂੜੀਆਂ ਤੇ ਖੋਤੇ ਖੂਦੀਂ

- (ਚੰਗੇ ਨੂੰ ਮੰਦੀ ਥਾਂ ਦੇਣੀ ਤੇ ਮਾੜੇ ਨੂੰ ਚੰਗੀ)

ਦੇਸ ਦੀ ਹਾਲਤ ਬਹੁਤ ਹੀ ਮੰਦੀ ਹੈ। 'ਘੋੜੇ ਰੂੜੀਆਂ ਤੇ ਖੋਤੇ ਖੂਦੀਂ।' ਚੰਗੇ ਮੰਦੇ ਤੇ ਮੰਦੇ ਚੰਗੇ ਗਿਣੀਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ