ਘੋੜੇ ਥਾਨੀ ਤੇ ਮਰਦ ਮਕਾਨੀ

- (ਘੋੜੇ ਕਿੱਲੇ ਬੱਝੇ ਹੀ ਮੁੱਲ ਪਾਉਂਦੇ ਹਨ ਤੇ ਮਰਦ ਘਰ ਹੀ)

ਬੀਬਾ ਜੀ, ਘਰ ਰਹਿਕੇ ਖੱਟੋ ਕਮਾਉ । ਹਰ ਚੀਜ਼ ਆਪਣੇ ਟਿਕਾਣੇ ਹੀ ਸੋਭਾ ਪਾਉਂਦੀ ਹੈ । ਘੋੜੇ ਥਾਨੀ ਤੇ ਮਰਦ ਮਕਾਨੀ' ਹੀ ਚੰਗੇ ਲਗਦੇ ਹਨ । ਬਾਹਰ ਜਾ ਕੇ ਕਿਹੜੀ ਤੁਸੀਂ ਲਾਮ ਦੀ ਖੱਟੀ ਮੇਲ ਲਿਆਉਣੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ