ਘੋੜੀ ਚੜ੍ਹੇ ਨਹੀਂ ਤਾਂ ਕੀ ਚੜ੍ਹਦਿਆਂ ਨੂੰ ਵੀ ਨਹੀਂ ਡਿੱਠਾ

- (ਸਿਆਣਪ ਕੇਵਲ ਆਪ ਕੰਮ ਕਰਨ ਨਾਲ ਹੀ ਨਹੀਂ ਆਉਂਦੀ। ਸੁਣ ਪੜ੍ਹ ਕੇ ਵੀ ਆ ਜਾਂਦੀ ਹੈ)

ਉਹ ਸਮਝਦੇ ਨੇ ਪਈ ਮੈਨੂੰ ਉਨ੍ਹਾਂ ਦੀਆਂ ਚਲਾਕੀਆਂ ਦਾ ਪਤਾ ਨਹੀਂ ਲਗਦਾ ਤੇ ਮੇਰੀਆਂ ਹੋਈਆਂ ਇਹ ਨੌਹਾਂ ਦੀਆਂ ਛਿਲਤਾਂ। ਘੋੜੀ ਚੜ੍ਹੇ ਨਹੀਂ ਤੇ ਚੜ੍ਹਦਿਆਂ ਵੀ ਨਹੀਂ ਡਿੱਠਾ । ਮੈਂ ਉਨ੍ਹਾਂ ਸਾਰਿਆਂ ਦੀਆਂ ਜ਼ਮਾਨਤਾਂ ਨਾ ਕਰਾ ਦਿਤੀਆਂ ਤਾਂ ਮੈਨੂੰ ਸ਼ਾਮੂ ਕਿਸ ਆਖਣਾ ਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ