ਘੋੜੀ ਦੀ ਪੂਛ ਆਪਣਾ ਪਿੱਛਾ ਕਜਸੀ

- (ਮਾੜਾ ਆਦਮੀ ਮਸਾਂ ਆਪਣਾ ਕੰਮ ਹੀ ਸਾਰ ਸਕਦਾ ਹੈ)

ਸਾਡਾ ਕੀ ਸੁਆਰਨਾ ਹੈ ਉਹਨੇ। 'ਘੋੜੀ ਦੀ ਪੂਛ ਆਪਣੀ ਪਿੱਛਾ ਕਜਸੀ। ਉਸ ਦਾ ਆਪਣਾ ਢਿੱਡ ਭਰੇ, ਤਦ ਹੀ ਬੜੀ ਗੱਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ